ਆਲਣਾਂ:ਵਿਕੀਆਂ

This page is a translated version of the page Incubator:Wikis and the translation is 100% complete.

ਹੇਠ ਦਿੱਤੀ ਸੂਚੀ ਵਿੱਚ ਵਿਕੀਮੀਡੀਆ ਆਲਣੇਂ 'ਤੇ ਵਿਕਾਸ ਹੇਠ ਸਾਰੇ ਪ੍ਰੀਖਿਆ ਵਿਕੀ ਸ਼ਾਮਲ ਹਨ ਜੋ ਹੇਠ ਲਿਖੇ ਮਾਪਦੰਡਾਂ ਵਿੱਚੋਂ ਇੱਕ ਜਾਂ ਦੋਵਾਂ ਨੂੰ ਪੂਰਾ ਕਰਦਿਆਂ ਹਨ:

  • ਉਹ ਤਸੱਲੀਬਖਸ਼ ਹਨ (ਘੱਟੋ-ਘੱਟ 25 ਮੁੱਢਲੇ ਥਾਂ ਵਾਲੇ ਵਰਕੇ ਹਨ), ਅਤੇ/ਜਾਂ
  • ਉਹ ਸਰਗਰਮ ਹਨ (2024 ਦੀ ਸ਼ੁਰੂਆਤ ਤੋਂ ਕੁਝ ਸਰਗਰਮ ਸਮੱਗਰੀ ਬਣਾ ਰਹੇ ਹਨ)।

ਇਹਨਾਂ ਵਿੱਚੋਂ ਸਭ ਤੋਂ ਵੱਧ ਸਰਗਰਮ ਵਿਕੀ ਲਈ, ਆਲਣਾਂ:ਖ਼ਾਸ ਵਿਕੀ ਵੇਖੋ।

ਇਹਨਾਂ ਸਾਰੇ ਵਿਕੀਆਂ ਦੇ ਅੰਕੜਿਆਂ ਲਈ, ਆਲਣਾਂ:ਵਿਕੀਪੀਡੀਆ ਪ੍ਰੋਜੈਕਟ ਵੇਖੋ।

ਆਲਣੇਂ ਤੋਂ ਬਾਹਰ ਜਾਣ ਵਾਲਿਆਂ ਵਿਕੀਆਂ ਲਈ, ਆਲਣਾਂ:ਸਾਈਟ ਬਣਾਉਣ ਦਾ ਚਿੱਠਾ ਵੇਖੋ।

ਇੱਥੇ ਸੂਚੀਬੱਧ ਨਾ ਹੋਣ ਵਾਲੇ ਪ੍ਰੀਖਿਆ ਵਿਕੀ ਲਈ, ਸ਼੍ਰੇਣੀ:ਆਲਣਾਂ:ਸਾਰੇ ਪ੍ਰੀਖਿਆ ਵਿਕੀ ਵੇਖੋ, ਜਿੱਥੇ ਸਾਰੇ ਪ੍ਰੀਖਿਆ ਪ੍ਰੋਜੈਕਟ ਕੋਡ ਅਤੇ ਭਾਸ਼ਾ ਕੋਡ ਵੱਲੋਂ ਸੂਚੀਬੱਧ ਕੀਤੇ ਗਏ ਹਨ।