Home
Random
Nearby
Log in
Settings
Donate Now
If Wikipedia is useful to you, please give today.
About Wikimedia Incubator
Disclaimers
Search
Wq
/
pa
/
ਲੋਹਾ ਕੁੱਟ
Language
Watch
Edit
<
Wq
|
pa
Wq
>
pa
>
ਲੋਹਾ ਕੁੱਟ
ਅਸੀਂ ਲੋਹਾ ਢਾਲ ਕੇ ਨਰਮ ਬਣਾ ਲੈਂਦੇ ਆਂ। ਜਿਵੇਂ ਜੀਅ ਕਰੇ ਮੋੜ ਲਈਏ। ਪਰ ਤੀਵੀਂ ਦਾ ਮਨ ਕੋਈ ਨਹੀਂ ਢਾਲ ਸਕਦਾ। ਪਤਾ ਨਹੀਂ ਇਹ ਕਿਹੜੇ ਵੇਲੇ ਕਿਹੜੇ ਪਾਸੇ ਮੁੜ ਜਾਵੇ ... ਖਬਰੇ ਕਿਸ ਲੋਹੇ ਦਾ ਬਣਿਆ ਹੁੰਦੈ ਤੀਵੀਂ ਦਾ ਮਨ।