Home
Random
Nearby
Log in
Settings
Donate
About Wikimedia Incubator
Disclaimers
Search
Wq
/
pa
/
ਫ਼ਾਰਸੀ ਕਹਾਵਤਾਂ
Language
Watch
Edit
<
Wq
|
pa
Wq
>
pa
>
ਫ਼ਾਰਸੀ ਕਹਾਵਤਾਂ
از محبت خارھا گل می شود
ਲਿਪਾਂਤਰਨ: ਅਜ਼ ਮੁਹੱਬਤ ਖਾਰਹਾ ਗੁਲ ਮੀ ਸ਼ੂਦ
ਅਰਥ: ਇਸ਼ਕ ਨਾਲ ਕੰਡੇ ਵੀ ਗੁਲਾਬ ਬਣ ਜਾਂਦੇ ਹਨ
با یک گل بهار نمیشود
ਲਿਪਾਂਤਰਨ: ਬਾ ਯੱਕ ਗੁਲ ਬਹਾਰ ਨਮੀਸ਼ੁਦ
ਅਰਥ: ਇੱਕ ਫੁੱਲ ਨਾਲ ਬਹਾਰ ਨਹੀਂ ਹੁੰਦੀ