ਅ
- ਅੰਨ੍ਹਾ ਵੰਡੇ ਸ਼ੀਰਨੀ ਮੁੜ ਮੁੜ ਆਪਣਿਆਂ ਨੂੰ
- ਅੰਨ੍ਹੇ ਕੁੱਤੇ,ਹਿਰਨਾਂ ਦੇ ਸ਼ਿਕਾਰੀ (ਸ਼ਾਹਮੁਖੀ: اننے کتے ہرناں دے شکاری)
- ਆਲਸੀਆਂ ਦੇ ਪਿੰਡ ਵਿਹੜੇ ਨੀ ਹੁੰਦੇ (ਸ਼ਾਹਮੁਖੀ: آہلکیاں دے پنڈ وکھرے نئیں ہوندے)
ਸ
- ਸਰੀਂਦ ਨਹੀਂ ਤਾਂ ਚੋਰੀ ਸਹੀ।
ਬ
- ਬੁੱਢੀ ਘੋੜੀ ਲਾਲ ਲਗਾਮ
ਧ
- ਧੀਆਂ ਦੀ ਮਾਂ ਹਮੇਸ਼ਾ ਚੋਰ ਹੁੰਦੀ ਹੈ।