Wq/pa/ਚਾਰਲੀ ਚੈਪਲਿਨ

< Wq‎ | pa
Wq > pa > ਚਾਰਲੀ ਚੈਪਲਿਨ

ਚਾਰਲੀ ਚੈਪਲਿਨ (16 ਅਪਰੈਲ 1889-25 ਦਸੰਬਰ 1977) ਇੱਕ ਬਰਤਾਨਵੀ ਕਮੇਡੀਅਨ, ਅਦਾਕਾਰ ਅਤੇ ਫ਼ਿਲਮ ਨਿਰਦੇਸ਼ਕ ਸੀ। ਇਸ ਤੋਂ ਇਲਾਵਾ ਉਸਨੇ ਅਮਰੀਕੀ ਸਿਨਮਾ ਦੇ ਕਲਾਸਿਕੀ ਹਾਲੀਵੁੱਡ ਦੇ ਆਰੰਭ ਤੋਂ ਦਰਮਿਆਨੇ (ਮੂਕ ਫ਼ਿਲਮਾਂ ਦੇ) ਦੌਰ ਵਿੱਚ ਫ਼ਿਲਮਸਾਜ਼ ਅਤੇ ਸੰਗੀਤਕਾਰ ਵਜੋਂ ਅਮਰੀਕਾ ਵਿੱਚ ਬਹੁਤ ਸ਼ੋਹਰਤ ਪਾਈ ਹੈ।

Wq/pa/ਚਾਰਲੀ ਚੈਪਲਿਨ

ਕਥਨ edit

  • ਹੱਸੇ ਬਿਨਾਂ ਬਿਤਾਇਆ ਦਿਨ ਬਰਬਾਦ ਕੀਤਾ ਦਿਨ ਹੈ।
  • ਅਸੀਂ ਸੋਚਦੇ ਬਹੁਤ ਹਾਂ, ਪਰ ਮਹਿਸੂਸ ਬਹੁਤ ਘੱਟ ਕਰਦੇ ਹਾਂ।
  • ਇਸ ਮੱਕਾਰ ਦੁਨੀਆਂ ਵਿਚ ਕੁਝ ਵੀ ਸਥਾਈ ਨਹੀਂ ਹੈ, ਸਾਡੀਆਂ ਮੁਸ਼ਕਲਾਂ ਵੀ ਨਹੀਂ।
  • ਇੱਕ ਘੁਮੱਕੜ, ਇੱਕ ਸੱਜਣ, ਇੱਕ ਕਵੀ, ਇੱਕ ਸੁਪਨੇ ਵੇਖਣ ਵਾਲਾ, ਇੱਕ ਇਕੱਲਾ ਆਦਮੀ, ਹਮੇਸ਼ਾਂ ਰੋਮਾਂਚ ਅਤੇ ਰੁਮਾਂਸ ਦੀ ਉਮੀਦ ਕਰਦਾ ਹੈ।
  • ਸੱਚਮੁੱਚ ਹੱਸਣ ਲਈ ਤੁਹਾਨੂੰ ਆਪਣੇ ਦਰਦ ਨਾਲ ਖੇਡਣ ਦੇ ਯੋਗ ਹੋਣਾ ਚਾਹੀਦਾ ਹੈ।

ਬਾਹਰੀ ਲਿੰਕ edit

ਚਾਰਲੀ ਚੈਪਲਿਨ ਦੀ ਵੈਬਸਾਈਟ (ਅੰਗਰੇਜ਼ੀ ਵਿਚ)