Wq/pa/ਏ. ਪੀ. ਜੇ. ਅਬਦੁਲ ਕਲਾਮ

< Wq‎ | pa
Wq > pa > ਏ. ਪੀ. ਜੇ. ਅਬਦੁਲ ਕਲਾਮ

ਅਬੁਲ ਪਾਕਰ ਜੈਨੁਲਾਬਦੀਨ ਅਬਦੁਲ ਕਲਾਮ ਇੱਕ ਵਿਗਿਆਨੀ ਸਨ ਅਤੇ ਉਹ ਭਾਰਤ ਦੇ 2002 ਤੋਂ 2007 ਵਿਚਕਾਰ 11ਵੇਂ ਰਾਸ਼ਟਰਪਤੀ ਸਨ।

ਕਥਨ edit

  • ਮਹਾਨ ਸੁਪਨੇ ਵੇਖਣ ਵਾਲਿਆਂ ਦੇ ਮਹਾਨ ਸੁਪਨੇ ਹਮੇਸ਼ਾ ਪੂਰੇ ਹੁੰਦੇ ਹਨ।
  • ਭਾਰਤ ਵਿੱਚ ਅਸੀਂ ਸਿਰਫ਼ ਮੌਤ, ਬਿਮਾਰੀ, ਅੱਤਵਾਦ ਅਤੇ ਅਪਰਾਧਾਂ ਬਾਰੇ ਪਡ਼੍ਹਦੇ ਹਾਂ।
  • ਦੇਸ਼ ਦਾ ਸਭ ਤੋਂ ਚੰਗਾ ਦਿਮਾਗ, ਜਮਾਤ ਦੇ ਆਖ਼ਰੀ ਬੈਂਚ 'ਤੇ ਬੈਠਾ ਬੱਚਾ ਵੀ ਹੋ ਸਕਦਾ ਹੈ।
  • ਕਿਸੇ ਨੂੰ ਹਰਾਉਣਾ ਬਹੁਤ ਸੌਖਾ ਹੈ, ਪਰ ਕਿਸੇ ਨੂੰ ਜਿੱਤਣਾ ਬਹੁਤ ਔਖਾ ਹੈ।

ਹਵਾਲੇ edit