ਅਰਬੀ ਅਖਾਣ ਅਰਬੀ ਭਾਸ਼ਾ ਦੀਆਂ ਕਹਾਵਤਾਂ ਹਨ।
ਅਖਾਣEdit
- أباد الله خضراءهم ابذل لصديقك دمك ومالك
ਲਿਪਾਂਤਰਨ: ਆਬਾਦ ਅੱਲਾਹ ਖਿਦਰ ਆਈਹਮ ਅਬਜ਼ਲ ਲਸਦੀਕ਼ਫ਼ ਦਮਕ ਵਮਾਲਕ
ਅਨੁਵਾਦ : ਆਪਣੇ ਦੋਸਤਾਂ ਨੂੰ ਆਪਣੇ ਪੈਸੇ ਤੇ ਖ਼ੂਨ ਦੇਵੋ। ਕਦੇ ਸਫ਼ਾਈ ਨਾ ਦੇਵੋ। ਦੁਸ਼ਮਨਾਂ ਨੇ ਤੁਹਾਡਾ ਯਕੀਨ ਨਹੀਂ ਕਰਨਾ ਤੇ ਦੋਸਤਾਂ ਨੂੰ ਉਸਦੀ ਜ਼ਰੂਰਤ ਨਹੀਂ।